Punjab De Javak | Punjabi Lyrics | Jasmine Sandlas | Latest Punjabi Song 2020 - Jasmine Sandlas Lyrics
Singer | Jasmine Sandlas |
Music | Sharan Shergill |
Song Writer | Jasmine Sandlas |
Jasmine Sandlas Punjab de Famous singers vicho ik hai. jo pehla foreign rehnde c but hun kugh salan to india reh rahe han. oh apne social media accout uper kafi update rehnde han. ohna da nawa song aaya hai Punjab De Javak jis de lyrics asi tuhade nal share kar rahe han.
ਅੰਨਿਆ ਚੋਂ ਕਾਣੇ ਰਾਜੇ ਬਣੇ ਨੇ ਨਵਾਬਤੂੰ ਵੀ ਦੁਨੀਆਂ ਚ ਆਇਆ ਤੂੰ ਵੀ ਕਰਨਾ ਏ ਰਾਜਕਿਓਂ ਤੂੰ ਝੂਨੀਆਂ ਗੱਲਾ ਨੂੰ ਸੁਣੇ ਕਿਉਂ ਤੂੰ ਮੰਨੇ ਹਾਰਕਿਓਂ ਨਾ ਤੂੰ ਵੀ ਲੁੱਟੇਂ ਜਿ਼ੰਦਗੀ ਦੀ ਮੋਜ ਬਹਾਰ?ਕੀ ਤੂੰ ਬਣੇਗਾ ਗੁਲਾਮ?ਪੰਜਾਬ ਦੇ ਜਵਾਕਮੈਨੂੰ ਦੇ ਤੂੰ ਜਵਾਬx2x2ਕੀ ਤੂੰ ਬਣੇਗਾ ਗੁਲਾਮਜਿ਼ੰਦਗੀ ਨਾਲ ਹੋਏ ਰੂਬਰੂਛੋਟੀ ਜਿਹੀ ਉਮਰ ਵਿੱਚਬੜਾ ਕੱਝ ਵੇਖ ਲਿਆਸੁਪਨੇ ਸੱਚ ਕੀਤਿਆਂ ਦਾਮੋਟੀ ਮੋਟੀ ਆੱਖੀਆਂ ਦੇ ਜਿਹੜੇ ਤੇਰੇ ਸੁਪਨੇ ਇਹਪੂਰੇ ਵੀ ਤਾਂ ਕਰਨੇ ਜ਼ਰੂਰਮੌਕਾ ਮਿਲਿਆ ਤੇ ਕਰੇਨਾ ਜ਼ਰੂਰਦੂਨੀਆ ਗੱਦਾਰ ਧੋਖੇਬਾਜ ਸਾਰੀ ਦੁਨੀਆਕਿਹੜਾ ਮੌਹਰੇ ਆਕੇ ਖੜੇ?ਅੱਜ ਕਿਹਦੀ ਏ ਮਜਾਲ?ਕਿਹਦੇ ਸਿਰ ਤੇ ਹੈ ਚੜਿਆ ਫ਼ਤੂਰ?ਓਹਨਾ ਨੰ ਪਤਾ ਹੈ ਜਿੰਨਾ ਦੇ ਬਾਰੇ ਮੈ ਲਿੱਖਿਆਮਿਲੀ ਬੇਵਫਾਈ ਜਦੋਂ ਪਿਆਰ ਸੀ ਤੂੰ ਮੰਗਿਆਫ਼ਰੇਬੀ ਯਾਰਾ ਦਾ ਨਾਮ ਹੀ ਨਾ ਲੈਣਾ ਕਦੇਕਿਸੇ ਨੇ ਵੀ ਮੈਨੂੰ ਦੱਸਿਆ ਨਾ ਰਾਹਪੰਜਾਬ ਦੇ ਜਵਾਕ ਮੈਨੂੰ ਦੇ ਤੂੰ ਜਵਾਬx2ਕੀ ਤੂੰ ਬਣੇਗਾ ਗੁਲਾਮ?ਕੀ ਤੂੰ ਬਣੇਗਾ ਗੁਲਾਮਲੰਬੀਆਂ ਸੀ ਰਾਹਵਾਂ ਤੇ ਹਨੇਰੀਆਂ ਸੀ ਹਾਤਾx2ਸਿੱਖਆ ਨਾ ਕਦੇ ਝੁੱਕਣਾਅਪਣੇ ਬੇਗਾਨੇ ਬਣੇ ਬੜੇ ਅਫ਼ਸਾਨੇ ਬਣੇਮਾਸਾ ਵੀ ਮੈਂ ਛੰਡਿਆ ਨਾ ਚਾਅਰੁੱਕ ਰੁੱਕ ਕੇ ਚਲਿਆਮੈ ਵੀ ਡਿੱਗ ਡਿੱਗ ਕੇ ਸਿੱਖਿਆਤੂੰ ਵੀ ਦੁਨੀਆਂ ਚ ਆਇਆ ਤੂੰ ਵੀ ਕਰਨਾ ਏ ਰਾਜਮੈ ਪੰਜਾਬ ਦਾ ਜਵਾਕਹੱਦ ਤੋਂ ਵੱਧ ਬੇਬਾਕਹੁਣ ਮੈ ਵੀ ਕਦੇ ਨਹੀਓ ਰੁਕਨਾਅੰਨਿਆ ਚੋਂ ਕਾਣੇ ਰਾਜੇ ਬਣੇ ਨੇ ਨਵਾਬਮੈਨੂੰ ਦੇ ਤੂੰ ਜਵਾਬਕਿਉਂ ਤੂੰ ਝੂਨੀਆਂ ਗੱਲਾ ਨੂੰ ਸੁਣੇ ਕਿਉਂ ਤੂੰ ਮੰਨੇ ਹਾਰਕਿਉਂ ਨਾ ਤੂੰ ਵੀ ਲੁੱਟੇਂ ਜਿ਼ੰਦਗੀ ਦੀ ਮੋਜ ਬਹਾਰ?ਪੰਜਾਬ ਦੇ ਜਵਾਕ