BANNED (Lyrics Punjabi & english) Ranjit Bawa | Sukh Brar | Kabal Saroopwali | Latest Punjabi Song 2020 - Ranjit Bawa Lyrics
Singer | Ranjit Bawa |
Music | Sukh Brar |
Song Writer | Kabal Saroopwali |
In this song singer Ranjit Bawa try to express todays reality. the name of the song is banned which is released as singal track. The label and singer of this song is Ranjit Bawa and the beautiful lyries written by Kabal Saroopwali. The music of this song is make by Sukh Brar. hope you guys enjoy this song.
Shayeran Dian Kalma De Hunn
Fadkan Na Dolle Yaara
Hunn Ta Kirdaar Phula Toh
Sabhde Ne Haule Yaara
Kha Gaya Jang Soormeyan Diyan
Tegan Dian Dhara Nu Hunn
Chunni Pahadan Toh Bhari
Lagdi Mutiyaran Nu Hunn
ਸ਼ਾਇਰਾਂ ਦੀਆਂ ਕਲਮਾਂ ਦੇ ਹੁਣ
ਫੜਕਣ ਨਾ ਡੋਲ੍ਹੇ ਯਾਰਾ
ਹੁਣ ਤਾ ਕਿਰਦਾਰ ਫੂਲਾ ਤੋਹ
ਸਭਦੇ ਨੇ ਹੌਲੇ ਯਾਰਾ
ਖਾ ਗਿਆ ਜੰਗ ਸੂਰਮਿਆਂ ਦੀਆਂ
ਤੇਗਾਂ ਦੀਆਂ ਧਾਰਾ ਨੂੰ ਹੁਣ
ਚੁੰਨੀ ਪਹਾੜਾਂ ਤੋਹ ਭਾਰੀ
ਲੱਗਦੀ ਮੁਟਿਆਰਾਂ ਨੂੰ ਹੁਣ
Ajj Kal Ta Yaar Marde
Yaara Oye Yaaran Nu Hunn
Yaara Oye Yaaran Nu Hunn
Haa Yaara Oye Yaaran Nu Hunn
Akhade Vich Time Ni Lagda
Paunde Per Tyme Gawaiye
Katte Jaande Jhat Parche
Ehna Vi Sach Na Kahiye
ਅੱਜ ਕਲ ਤਾ ਯਾਰ ਮਰਦੇ
ਯਾਰਾ ਓਏ ਯਾਰਾਂ ਨੂੰ ਹੁਣ
ਯਾਰਾ ਓਏ ਯਾਰਾਂ ਨੂੰ ਹੁਣ
ਹੈ ਯਾਰਾ ਓਏ ਯਾਰਾਂ ਨੂੰ ਹੁਣ
ਅਖਾੜੇ ਵਿਚ ਟਾਈਮ ਨੀ ਲੱਗਦਾ
ਪਾਉਂਦੇ ਪਰ ਟੀਮ ਗਵਾਈਏ
ਕੱਟੇ ਜਾਂਦੇ ਝੱਟ ਪਰਚੇ
ਇਹਨਾਂ ਵੀ ਸੱਚ ਨਾ ਕਹੀਏ
Kalyug Aa Putt Naa Peyo Di
Maa Di Gal Dhee Na Manne
Panja ka Sallan Magron
Aunde Thag Ban Swanne
Sadak’an Te Rugye Si Oye
Bani De Paawan Panhe
Sadak’an Te Rugye Si Oye
Bani De Paawan Panhe
Bani De Paawan Panhe
ਕਲਯੁਗ ਆ ਪੁੱਤ ਨਾ ਪਿਯੋ ਦੀ
ਮਾਂ ਦੀ ਗੱਲ ਧੀ ਨਾ ਮੰਨੇ
ਪੰਜਾਂ ਕਾ ਸੈੱਲਾਂ ਮਗਰੋਂ
ਆਉਂਦੇ ਠੱਗ ਬਣ ਸਵੰਨੇ
ਸੜਕ’ਆਂ ਤੇ ਰੁਗਏ ਸੀ ਓਏ
ਬਾਣੀ ਦੇ ਪਾਵਾਂ ਪੰਚੇ
ਸੜਕ’ਆਂ ਤੇ ਰੁਗਏ ਸੀ ਓਏ
ਬਾਣੀ ਦੇ ਪਾਵਨ ਪਨ੍ਹੇ
ਬਾਣੀ ਦੇ ਪਾਵਨ ਪਨ੍ਹੇ
Dinde Guru’an Nu Mattan
Bemukh Ho Gaye Ne Chele
Bheoke Vich Chashniyan De
Vikde Shareaam Karele
Sapp’an Toh Vadh Ugalde
Zehar’an Insaan Paye Ne
Chat’an Ta Chhon School’e
Pakke Shamshan Paye Ne
ਦਿੰਦੇ ਗੁਰੂ’ਆਂ ਨੂੰ ਮੱਤਾਂ
ਬੇਮੁਖ ਹੋ ਗਏ ਨੇ ਚੇਲੇ
ਭੇਉਕੇ ਵਿਚ ਚਾਸ਼ਨੀ ਦੇ
ਵਿਕਦੇ ਸ਼ਰੇਆਮ ਕਰੇਲੇ
ਸੱਪ’ਆਂ ਤੋਹ ਵੱਧ ਉਗਲਦੇ
ਜ਼ਹਿਰ’ਆਂ ਇਨਸਾਨ ਪਾਏ ਨੇ
Chat’an ਤਾ Chaon ਸਕੂਲ’ਏ
ਪੱਕੇ ਸ਼ਮਸ਼ਾਨ ਪਏ ਨੇ
Lokan Da Haq Marke
Karde Kayi Daan Paye Ne
Lokan Da Haq Marke
Karde Kayi Daan Paye Ne
Karde Kayi Daan Paye Ne
Karde Kayi Daan Paye Ne
Tere Oye Samjh Na Auni
Wali Gayi Ulajh Kahani
Marhiyan De Gheo De Deeve
Jeonde Jee Den Na Pani
ਲੋਕਾਂ ਦਾ ਹਕ਼ ਮਾਰਕੇ
ਕਰਦੇ ਕਈ ਦਾਨ ਪਾਏ ਨੇ
ਲੋਕਾਂ ਦਾ ਹਕ਼ ਮਾਰਕੇ
ਕਰਦੇ ਕਈ ਦਾਨ ਪਏ ਨੇ
ਕਰਦੇ ਕਈ ਦਾਨ ਪਏ ਨੇ
ਕਰਦੇ ਕਈ ਦਾਨ ਪਏ ਨੇ
ਤੇਰੇ ਓਏ ਸਮਝ ਨਾ ਆਉਣੀ
ਵਾਲੀ ਗਈ ਉਲਝ ਕਹਾਣੀ
ਮੜ੍ਹੀਆਂ ਦੇ ਘਿਓ ਦੇ ਦੀਵੇ
ਜਿਓੰਦੇ ਜੀ ਦੇਣ ਨਾ ਪਾਣੀ
Kabal Saroopwali Da
Tu Kyun Peya Jhurda Kande
Ac Wich Behke Suneya
Kayian Rukh Saah Lai Vande
Duniya Toh Bach Ja Sajna
Ehde Cho Paase Dande
Duniya Toh Bach Ja Sajna
Ehde Cho Paase Dande
Ehde Cho Paase Dande
Oye Ehde Cho Paase Dande
ਕਾਬਲ ਸਰੂਪਵਾਲੀ ਦਾ
ਤੂੰ ਕਿਉਂ ਪੀਯਾ ਝੂਰਦਾ ਕੰਡੇ
Ac ਵਿਚ ਬਹਿਕੇ ਸੁਣਿਆ
ਕਈਆਂ ਰੁੱਖ ਸਾਹ ਲੈ ਵੰਡੇ
ਦੁਨੀਆਂ ਤੋਹ ਬਚ ਜਾ ਸੱਜਣਾ
ਇਹਦੇ ਚੋ ਪਾਸੇ ਡੰਡੇ
ਦੁਨੀਆਂ ਤੋਹ ਬਚ ਜਾ ਸੱਜਣਾ
ਇਹਦੇ ਚੋ ਪਾਸੇ ਡੰਡੇ
ਇਹਦੇ ਚੋ ਪਾਸੇ ਡੰਡੇ
ਓਏ ਇਹਦੇ ਚੋ ਪਾਸੇ ਡੰਡੇ
Boli Kitte Mukk Na Javye
Eh Vi Gall Soch Vicharo
Beshak Bolo Angreji
Maa Nu Na Dhakke Maro
Nasheya Vich Pai Gaye Gabru
Ankhan Kithe Rudh Pudh Gayian
Tik Tok Je Band Na Hunda
Bann-na Nachaar Si Kayian
Maape Te Husan Jawani
Murdhe Na Vapias Bai Oye
Ho Sakda Kaudi Lagge
Gall Thodi Sach Kahi Oye
Ho Sakda Kaudi Lagge
Gall Thodi Sach Kahi Oye
Gall Thodi Sach Kahi Oye
ਬੋਲੀ ਕਿੱਤੇ ਮੁੱਕ ਨਾ ਜਵਏ
ਇਹ ਵੀ ਗੱਲ ਸੋਚ ਵਿਚਾਰੋ
ਬੇਸ਼ੱਕ ਬੋਲੋ ਅੰਗਰੇਜ਼ੀ
ਮਾਂ ਨੂੰ ਨਾ ਧੱਕੇ ਮਾਰੋ
ਨਸ਼ਿਆਂ ਵਿਚ ਪੈ ਗਏ ਗਬਰੂ
ਅਣਖਾਂ ਕਿਥੇ ਰੁੜ੍ਹ ਪੁੜ੍ਹ ਗਈਆਂ
Tik Tok ਜੇ ਬੰਦ ਨਾ ਹੁੰਦਾ
ਬਣਨ-ਨਾ ਨਚਾਰ ਸੀ ਕਈਆਂ
ਮਾਪੇ ਤੇ ਹੁਸਨ ਜਵਾਨੀ
ਮੁੜਦੇ ਨਾ ਵਾਪਿਸ ਬਾਈ ਓਏ
ਹੋ ਸਕਦਾ ਕੌੜੀ ਲੱਗੇ
ਗੱਲ ਥੋੜੀ ਸੱਚ ਕਹਿ ਓਏ
ਹੋ ਸਕਦਾ ਕੌੜੀ ਲੱਗੇ
ਗੱਲ ਥੋੜੀ ਸੱਚ ਕਹਿ ਓਏ
ਗੱਲ ਥੋੜੀ ਸੱਚ ਕਹਿ ਓਏ