Tuesday, 18 August 2020

SAKHIYAAN lyrics in punjabi Maninder Buttar (Tere Yaar Bathere Ne) - Maninder Buttar Lyrics

 SAKHIYAAN lyrics in punjabi Maninder Buttar (Tere Yaar Bathere Ne) - Maninder Buttar Lyrics

Singer Maninder Buttar
Singer Maninder Buttar
Music MixSingh
Song Writer Babbu

Sakhiyaan ne mainu mehne maar diyan
Uddiyan ne channa gallan pyar diyan
Shaam nu tu kithe kihde naal hona aa
Vekhi aan main photoan ve car diyan

Mainu dar jeha lagda ae
Dil tutt na jaaye vichara

Tere yaar bathere ne
Mera tu hi ae bas yaara
Tere yaar bathere ne
Mera tu hi ae bas yaara

Na na…

ਸਖੀਆਂ ਨੇ ਮੈਨੂੰ ਮੇਹਣੇ ਮਾਰ ਦੀਆਂ 

ਉਡਦੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ 

ਸ਼ਾਮ ਨੂੰ ਤੂੰ ਕਿਥੇ ਕਿਹਦੇ ਨਾਲ ਹੋਨਾ ਆ 

ਵੇਖੀ ਆਂ ਮੈਂ ਫੋਟੋਆਂ ਵੇ ਕਾਰ ਦੀਆਂ 


ਮੈਨੂੰ ਡਰ ਜੇਹਾ ਲੱਗਦਾ ਐ 

ਦਿਲ ਟੁੱਟ ਨਾ ਜਾਏ ਵਿਚਾਰ 

ਤੇਰੇ ਯਾਰ ਬਥੇਰੇ ਨੇ 

ਮੇਰਾ ਤੂੰ ਹੀ ਐ ਬਸ ਯਾਰ 

ਤੇਰੇ ਯਾਰ ਬਥੇਰੇ ਨੇ 

ਮੇਰਾ ਤੂੰ ਹੀ ਐ ਬਸ ਯਾਰ 

ਨਾ ਨਾ …

Jadon kalli behni aa

Khayal ae sataunde ne
Baahar jaake sunda ae
Phone kihde aunde ne (x2)

Kari na please aisi gall kisey naal
Aaj kise naal ne jo kal kise naal
Tere naal hona ae guzaara jatti da
Mera nahio hor koyi hal kise naal

Tu jihde ton roke
Main kam na karaan dobara

Tere yaar bathere ne
Mera tu hi ae bas yaara
Tere yaar bathere ne
Mera tu hi ae bas yaara

ਜਦੋਂ ਕੱਲੀ ਬਹਿਨੀ ਆ 

ਖ਼ਯਾਲ ਐ ਸਤਾਉਂਦੇ ਨੇ 

ਬਾਹਰ ਜਾਕੇ ਸੁਣਦਾ ਐ 

ਫੋਨ ਕਿਹਦੇ ਆਉਂਦੇ ਨੇ  (x2)


ਕਰੀ ਨਾ please ਐਸੀ ਗੱਲ ਕਿਸੇ ਨਾਲ 

ਅੱਜ ਕਿਸੇ ਨਾਲ ਨੇ ਜੋ ਕੱਲ ਕਿਸੇ ਨਾਲ 

ਤੇਰੇ ਨਾਲ ਹੋਨਾ ਐ ਗੁਜ਼ਾਰਾ ਜੱਟੀ ਦਾ 

ਮੇਰਾ ਨਹੀਓ ਹੋਰ ਕੋਯੀ ਹਾਲ ਕਿਸੇ ਨਾਲ 

ਤੂੰ ਜਿਹਦੇ ਤੋਂ ਰੋਕੇ 

ਮੈਂ ਕੰਮ ਨਾ ਕਰਾਂ ਦੋਬਾਰਾ 


ਤੇਰੇ ਯਾਰ ਬਥੇਰੇ ਨੇ 

ਮੇਰਾ ਤੂੰ ਹੀ ਐ ਬਸ ਯਾਰ 

ਤੇਰੇ ਯਾਰ ਬਥੇਰੇ ਨੇ 

ਮੇਰਾ ਤੂੰ ਹੀ ਐ ਬਸ ਯਾਰ

Eh na sochi tainu mutiyara ton ni rokdi
Theek ae na bas tere yaara ton ni rokdi (x2)

Kade mainu film'aan dikha deya kar
Kade kade mainu vi ghuma leya kar
Saare saal vichon je main russan ek vaar
Enna'k taa ban'da manaa leya kae

Ikk pa**e tu Babbu
Ikk pa**e ae jag saara

Tere yaar bathere ne
Mera tu hi ae bas yaara (x4)

Na na…

ਇਹ ਨਾ ਸੋਚੀ ਤੈਨੂੰ ਮੁਟਿਆਰਾਂ ਤੋਂ ਨੀ ਰੋਕਦੀ 

ਠੀਕ ਐ ਨਾ ਬਸ ਤੇਰੇ ਯਾਰਾ ਤੋਂ ਨੀ ਰੋਕਦੀ (x2)


ਕਦੇ ਮੈਨੂੰ ਫਿਲਮ'ਆਂ ਦਿਖਾ ਦਿਆਂ ਕਰ 

ਕਦੇ ਕਦੇ ਮੈਨੂੰ ਵੀ ਘੁਮਾ ਲਿਆ ਕਰ 

ਸਾਰੇ ਸਾਲ ਵਿਚੋਂ ਜੇ ਮੈਂ ਰੁੱਸਾਂ ਇਕ ਵਾਰ 

ਇੰਨਾ ਤਾਂ ਬਨ'ਦਾ ਮਨਾ ਲਿਆ ਕਰ 


ਇੱਕ ਪਾਸੇ ਤੂੰ ਬੱਬੂ 

ਇੱਕ ਪਾਸੇ ਐ ਜੱਗ ਸਾਰਾ 

ਤੇਰੇ ਯਾਰ ਬਥੇਰੇ ਨੇ 

ਮੇਰਾ ਤੂੰ ਹੀ ਐ ਬਸ ਯਾਰ  *4



Artikel Terkait