Tuesday, 18 August 2020

G.o.a.t. Diljit Dosanjh Lyrics in Punjabi (ਪੰਜਾਬੀ) - Diljit Dosanjh Lyrics

 G.o.a.t. Diljit Dosanjh Lyrics in Punjabi (ਪੰਜਾਬੀ) - Diljit Dosanjh Lyrics

Singer Diljit Dosanjh
Music G-Funk
Song Writer Karan Aujla

Diamond de naal tolda
Jinna tera bhar goriye
Gabru taan vairi nu vi mitha bolda
Ni tu taan phir jatt da pyar goriye

Dekh bollywood vich jinne Khan ne
Ohna vich behnda sardar goriye
Gabru taan vairi nu vi mitha bolda
Ni tu taan phir jatt da pyar goriye

ਡਾਇਮੰਡ ਦੇ ਨਾਲ ਤੋਲਦਾ 

ਜਿੰਨਾ ਤੇਰਾ ਭਾਰ ਗੋਰੀਏ 

ਗਬਰੂ ਤਾਂ ਵੈਰੀ ਨੂੰ ਵੀ ਮਿਠਾ ਬੋਲਦਾ 

ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ 


ਦੇਖ ਬਾਲੀਵੁੱਡ ਵਿਚ ਜਿੰਨੇ ਖਾਨ ਨੇ 

ਓਹਨਾ ਵਿਚ ਬਹਿੰਦਾ ਸਰਦਾਰ ਗੋਰੀਏ 

ਗਬਰੂ ਤਾਂ ਵੈਰੀ ਨੂੰ ਵੀ ਮਿਠਾ ਬੋਲਦਾ 

ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ 


Tera rakha main rab rakha yaar da
Naam jihda laawan uthe saar goriye
Gabru taan vairi nu vi mitha bolda
Ni tu taan phir jatt da pyar goriye

Jolly gut bainde baala aali pag dekhdi
Vekh gaur naal gabru chon agg dikhdi
Mitha jatt kaude ghut na peevan jattiye
Matt uchchi mera man jama niwan jattiye

ਤੇਰਾ ਰਾਖਾ ਮੈਂ ਰਬ ਰਾਖਾ ਯਾਰ ਦਾ 

ਨਾਮ ਜਿਹੜਾ ਲਵਾਂ ਉਥੇ ਸਾਰ ਗੋਰੀਏ 

ਗਬਰੂ ਤਾਂ ਵੈਰੀ ਨੂੰ ਵੀ ਮਿਠਾ ਬੋਲਦਾ 

ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ 


ਜੌਲੀ ਗੁੱਟ ਬੈਂਦੇ ਵਲਾ ਆਲੀ ਪੱਗ ਦੇਖਦੀ 

ਵੇਖ ਗੌਰ ਨਾਲ ਗਬਰੂ ਚੋਂ ਅੱਗ ਦਿਖਦੀ 

ਮਿਠਾ ਜੱਟ ਕੌੜੇ ਘੁੱਟ ਨਾ ਪੀਵਾਂ ਜੱਟੀਏ 

ਮੱਤ ਉੱਚੀ ਮੇਰਾ ਮਨ ਜਾਮਾ ਨੀਵਾਂ ਜੱਟੀਏ 

Pichhe kudiyan da kafala

Window taan ni deva hath maar goriye
Gabru taan vairi nu vi mitha bolda
Ni tu taan phir jatt da pyar goriye

Gall vich paya 40 lakh bolda
Dollar ch 80 ik hazar goriye
Gabru taan vairi nu vi mitha bolda
Ni tu taan phir jatt da pyar goriye

ਪਿਛੇ ਕੁੜੀਆਂ ਦਾ ਕਾਫ਼ਲਾ 

ਵਿੰਡੋ ਤਾਂ ਨੀ ਦੇਵਾ ਹੱਥ ਮਾਰ ਗੋਰੀਏ 

ਗਬਰੂ ਤਾਂ ਵੈਰੀ ਨੂੰ ਵੀ ਮਿਠਾ ਬੋਲਦਾ 

ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ 

 

ਗੱਲ ਵਿਚ ਪਾਯਾ 40 ਲੱਖ ਬੋਲਦਾ 

ਡਾਲਰ ਚ 80 ਇਕ ਹਾਜ਼ਰ ਗੋਰੀਏ 

ਗਬਰੂ ਤਾਂ ਵੈਰੀ ਨੂੰ ਵੀ ਮਿਠਾ ਬੋਲਦਾ 

ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ 

Ho chal dass hi dinna je gall tauri ni

Badi lambi success di story ni
Kude ban ke taan dekh tera Kaur Singh di ni
Dekh moam de statue ch vi taur Singh di

Agge da pata ni jatt nu
Changa chali janda so far goriye
Gabru taan vairi nu vi mitha bolda
Ni tu taan phir jatt da pyar goriye

Ohne long race wale ghode sunn lai
Jihna utte assi aan sawar goriye
Gabru taan vairi nu vi mitha bolda
Ni tu taan phir jatt da pyar goriye

ਹੋ ਚਾਲ ਦੱਸ ਹੀ ਦਿੰਨਾ ਜੇ ਗੱਲ ਤੋਰੀ ਨੀ 

ਬੜੀ ਲੰਬੀ success ਦੀ ਸਟੋਰੀ ਨੀ 

ਕੁੜੇ ਬਨ ਕੇ ਤਾਂ ਦੇਖ ਤੇਰਾ ਕੌਰ ਸਿੰਘ ਦੀ ਨੀ 

ਦੇਖ ਮੋਮ ਦੇ statue ਚ ਵੀ ਟੌਰ ਸਿੰਘ ਦੀ 

 

ਅੱਗੇ ਦਾ ਪਤਾ ਨੀ ਜੱਟ ਨੂੰ 

ਚੰਗਾ ਚਲੀ ਜਾਂਦਾ ਸੋ ਫ਼ਾਰ ਗੋਰੀਏ 

ਗਬਰੂ ਤਾਂ ਵੈਰੀ ਨੂੰ ਵੀ ਮਿਠਾ ਬੋਲਦਾ 

ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ 


ਓਹਨੇ ਲੌਂਗ race ਵਾਲੇ ਘੋੜੇ ਸੁਣ ਲੈ

ਜਿਹਨਾਂ ਉੱਤੇ ਅੱਸੀ ਆਂ ਸਵਾਰ ਗੋਰੀਏ 

ਗਬਰੂ ਤਾਂ ਵੈਰੀ ਨੂੰ ਵੀ ਮਿਠਾ ਬੋਲਦਾ 

ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ 


Ae yo G-Funk!

Ho enha ho gaya tazurba ni sikheya peya
Hale wish aa peya de utte tikkeya peya
Ghumi game aaya fame jatt same ni
Kar search Dosanjh’aa aala name ni

Tera Aujla ni Aujla
Baahleyan di range vichon bahar goriye
Gabru taan vairi nu vi mitha bolda
Ni tu taan phir jatt da pyar goriye

Chan chan aakh ke bulaya kar tu
Log bhawein kehnde ne star goriye
Gabru taan vairi nu vi mitha bolda
Ni tu taan phir jatt da pyar goriye

ਹੋ ਇਨ੍ਹਾਂ ਹੋ ਗਯਾ ਤਜ਼ੁਰਬਾ ਨੀ ਸਿੱਖਿਆ ਪਿਆ

ਹਾਲੇ ਵਿਸ਼ ਆ ਪਿਆ ਦੇ ਉੱਤੇ ਟਿੱਕਿਆ ਪਿਆ 

ਘੁੰਮੀ game ਆਯਾ ਫੇਮ ਜੱਟ same ਨੀ 

ਕਰ ਸ਼ਰਚ ਦੋਸਾਂਝ’ਆ ਆਲਾ ਨੇਮ ਨੀ 


ਤੇਰਾ ਔਜਲਾ ਨੀ ਔਜਲਾ 

ਬਾਹਲੇਯਾਂ ਦੀ range ਵਿਚੋਂ ਬਾਹਰ ਗੋਰੀਏ 

ਗਬਰੂ ਤਾਂ ਵੈਰੀ ਨੂੰ ਵੀ ਮਿਠਾ ਬੋਲਦਾ 

ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ 


ਚਨ ਚਨ ਆਖ ਕੇ ਬੁਲਾਇਆ ਕਰ ਤੂੰ 

ਲੋਗ ਭਾਵੈਂ ਕਹਿੰਦੇ ਨੇ ਸਟਾਰ ਗੋਰੀਏ 

ਗਬਰੂ ਤਾਂ ਵੈਰੀ ਨੂੰ ਵੀ ਮਿਠਾ ਬੋਲਦਾ 

ਨੀ ਤੂੰ ਤਾਂ ਫਿਰ ਜੱਟ ਦਾ ਪਿਆਰ ਗੋਰੀਏ 



Artikel Terkait