IK SUPNA LYRICS punjabi & english: SINGGA | Latest Punjabi Songs 2020 - Singga Lyrics
Singer | Singga |
Singer | Singga |
Music | Kil Banda |
Song Writer | Singga |
Kil Banda!
Ho akhbaran vich aa gaya te main
Channel’an te vi aa gaya haan
Trophy’an mil giyan medal mil gaye
Enna k naam bana gaya haan
Ho akhbaran vich aa gaya te main
Channel’an te vi aa gaya haan
Trophy’an mil giyan medal mil gaye
Enna k naam bana gaya haan
ਹੋ ਅਖਬਾਰਾਂ ਵਿਚ ਆ ਗਿਆ ਤੇ ਮੈਂ
ਚੈਨਲ’ਆਂ ਤੇ ਵੀ ਆ ਗਿਆ ਹਾਂ
ਟਰਾਫੀ’ਆਂ ਮਿਲ ਗਈਆਂ ਮੈਡਲ ਮਿਲ ਗਏ
ਇੰਨਾ ਕ ਨਾਮ ਬਣਾ ਗਿਆ ਹਾਂ (X2)
Ho nazarandaz kinna k kar laan
Jo mere naal beeti ae
Mere pairan vich teriyan chappalan
Pind kinni vaar seeti ae
Ho mere pairan vich teriyan chappalan
Pind kinni vaar seeti ae
Ho hasske har gall saar laina
Nature he chhadta rone da
ਹੋ ਨਜ਼ਰਅੰਦਾਜ਼ ਕਿੰਨਾ ਕ ਕਰ ਲੈਣ
ਜੋ ਮੇਰੇ ਨਾਲ ਬੀਤੀ ਐ
ਮੇਰੇ ਪੈਰਾਂ ਵਿਚ ਤੇਰੀਆਂ ਚੱਪਲਾਂ
ਪਿੰਡ ਕਿੰਨੀ ਵਾਰ ਸੀਟੀ ਐ
ਹੋ ਮੇਰੇ ਪੈਰਾਂ ਵਿਚ ਤੇਰੀਆਂ ਚੱਪਲਾਂ
ਪਿੰਡ ਕਿੰਨੀ ਵਾਰ ਸੀਟੀ ਐ
ਹੋ ਹੱਸਕੇ ਹਰ ਗੱਲ ਸਾਰ ਲੈਣਾ
ਨਾਤੂਰੇ ਹੈ ਛੱਡਤਾ ਰੋਣੇ ਦਾ
Tere naal photo paune da
Maa supna mera ik rehnda
Tere naal photo paune da
ਮਾਂ ਸੁਪਨਾ ਮੇਰਾ ਇਕ ਰਹਿੰਦਾ
ਤੇਰੇ ਨਾਲ ਫੋਟੋ ਪੌਣੇ ਦਾ
ਮਾਂ ਸੁਪਨਾ ਮੇਰਾ ਇਕ ਰਹਿੰਦਾ
ਤੇਰੇ ਨਾਲ ਫੋਟੋ ਪੌਣੇ ਦਾ
Ho mehangiyan caran wadde karte
Sab kujh tere putt kole aa
Haan ik manjhe te jhappi pauni
Sir rakhna teri gutt kole aa
Maa tere chulle kol behna
Phookne de vich phookan maariyan da
Maa duniya kithon mull mod du
Teriyan dittiyan paariyan da
Duniya kithon mull mod du
Teriyan dittiyan paariyan da
Jo cheejan mehsoos kar gaya
Badh na reh gaya khone da
ਹੋ ਮਹਿੰਗੀਆਂ ਕਾਰਾਂ ਵੱਡੇ ਕਰਤੇ
ਸਭ ਕੁਝ ਤੇਰੇ ਪੁੱਤ ਕੋਲੇ ਆ
ਹਾਂ ਇਕ ਮੰਜੇ ਤੇ ਝੱਪੀ ਪਾਉਣੀ
ਸਿਰ ਰੱਖਣਾ ਤੇਰੀ ਗੁੱਤ ਕੋਲੇ ਆ
ਮਾਂ ਤੇਰੇ ਚੁੱਲੇ ਕੋਲ ਬਹਿਣਾ
ਫੂਕਣੇ ਦੇ ਵਿਚ ਫੂਕਾਂ ਮਾਰੀਆਂ ਦਾ
ਮਾਂ ਦੁਨੀਆਂ ਕਿਥੋਂ ਮੁੱਲ ਮੋੜ ਦੁ
ਤੇਰੀਆਂ ਦਿੱਤੀਆਂ ਪਾਰੀਆਂ ਦਾ
ਦੁਨੀਆਂ ਕਿਥੋਂ ਮੁੱਲ ਮੋੜ ਦੁ
ਤੇਰੀਆਂ ਦਿੱਤੀਆਂ ਪਾਰੀਆਂ ਦਾ
ਜੋ ਚੀਜ਼ਾਂ ਮਹਿਸੂਸ ਕਰ ਗਿਆ
ਬਾਦ ਨਾ ਰਹਿ ਗਿਆ ਖੋਨੇ ਦਾ
ਮਾਂ ਸੁਪਨਾ ਮੇਰਾ ਇਕ ਰਹਿੰਦਾ
ਤੇਰੇ ਨਾਲ ਫੋਟੋ ਪੌਣੇ ਦਾ
ਮਾਂ ਸੁਪਨਾ ਮੇਰਾ ਇਕ ਰਹਿੰਦਾ
ਤੇਰੇ ਨਾਲ ਫੋਟੋ ਪੌਣੇ ਦਾ
Ho mainu yaad aa chehra tera
Hassdi hassdi rehni ae
Jadd koyi mere baare bole
Chal hau hat jau putt kehni ae
Main fan bebe bas tera aan
Bhawein duniya fan bana li main
Loki tattoo chhaap ke daave karde
Photo seene vich jada li main
Ni ajj tak kise nu hakk na ditta
Singge ne sir nu bohne da
ਹੋ ਮੈਨੂੰ ਯਾਦ ਆ ਚੇਹਰਾ ਤੇਰਾ
ਹੱਸਦੀ ਹੱਸਦੀ ਰਹਿਣੀ ਐ
ਜੱਦ ਕੋਯੀ ਮੇਰੇ ਬਾਰੇ ਬੋਲੇ
ਚੱਲ ਹਉ ਹਟ ਜਾਉ ਪੁੱਤ ਕਹਿਣੀ ਐ
ਮੈਂ ਫੈਨ ਬੇਬੇ ਬਸ ਤੇਰਾ ਆਂ
ਭਾਵੈਂ ਦੁਨੀਆਂ ਫੈਨ ਬਣਾ ਲਈ ਮੈਂ
ਲੋਕੀ ਟੈਟੂ ਛਾਪ ਕੇ ਦਾਅਵੇ ਕਰਦੇ
ਫੋਟੋ ਸੀਨੇ ਵਿਚ ਜੜ੍ਹਾਂ ਲਈ ਮੈਂ
ਨੀ ਅੱਜ ਤਕ ਕਿਸੇ ਨੂੰ ਹੱਕ ਨਾ ਦਿੱਤਾ
ਸਿੰਗੇ ਨੇ ਸਿਰ ਨੂੰ ਬੋਹਣੇ ਦਾ
Maa supna mera ik rehnda
Tere naal photo paune da
ਮਾਂ ਸੁਪਨਾ ਮੇਰਾ ਇਕ ਰਹਿੰਦਾ
ਤੇਰੇ ਨਾਲ ਫੋਟੋ ਪੌਣੇ ਦਾ
ਮਾਂ ਸੁਪਨਾ ਮੇਰਾ ਇਕ ਰਹਿੰਦਾ
ਤੇਰੇ ਨਾਲ ਫੋਟੋ ਪੌਣੇ ਦਾ
Eh sach ae meri zindagi da
Ke jo kujh vi ajj main banneya
Haasil kitta jaake karaya
Oh saara kuchh
Meri maa de kadman ch hoyega
ਇਹ ਸੱਚ ਐ ਮੇਰੀ ਜ਼ਿੰਦਗੀ ਦਾ
ਕੇ ਜੋ ਕੁਝ ਵੀ ਅੱਜ ਮੈਂ ਬੰਨਿਆ
ਹਾਸਿਲ ਕਿੱਤਾ ਜਾਕੇ ਕਰਾਯਾ
ਉਹ ਸਾਰਾ ਕੁਛ
ਮੇਰੀ ਮਾਂ ਦੇ ਕਦਮਾਂ ਚ ਹੋਏਗਾ